ਕੈਂਸਰ ਦੀ ਬਿਮਾਰੀ ਤੋਂ ਆਰਾਮ ਦਵਾਉਣ ਲਈ ਕਿਵੇਂ, ਮਦਦਗਾਰ ਹੋਵੇਗੀ ਹੋਮਿਓਪੈਥਿਕ ਦੀ ਦਵਾਈ ?
ਕੈਂਸਰ ਦੀ ਬਿਮਾਰੀ ਕਾਫੀ ਖ਼ਤਰਨਾਕ ਮੰਨੀ ਜਾਂਦੀ ਹੈ. ਪਰ ਇਸਦਾ ਖ਼ਤਰਾ ਅੱਸੀ ਕਾਫੀ ਹੱਦ ਤਕ ਘੱਟ ਕਰ ਸਕਦੇ ਆ. ਜੇ ਸ਼ੁਰੂਆਤੀ ਦੌਰ ਤੇ ਹੀ ਅਸੀਂ ਇਸਦਾ ਪਤਾ ਲਗਾ ਲਈਏ ਤਾ, ਇਸ ਬਿਮਾਰੀ ਨੂੰ ਅਸੀਂ ਉਸ ਥਾਂ ਤੇ ਹੀ ਰੌਕ ਕੇ ਉਸਦਾ ਖਾਤਮਾ ਹਮੇਸ਼ਾ ਦੇ ਲਈ ਕਰ ਸਕਦੇ ਆ. ਤਾਂ ਚੱਲਦੇ ਤੇ ਸ਼ੁਰੂਆਤ ਕਰਦੇ ਆ ਅੱਜ ਦੇ ਆਰਟੀਕਲ ਦੀ. ਕਿ ਕਿਵੇਂ ਹੋਮਿਓਪੈਥਿਕ ਮਦਦਗਾਰ ਹੈ, ਇਸ ਬਿਮਾਰੀ ਨੂੰ ਖਤਮ ਕਰਣ ਵਿੱਚ|
ਹੋਮਿਓਪੈਥਿਕ ਕੀ ਹੈ ?
ਹੋਮਿਓਪੈਥਿਕ ਕੀ ਹੈ, ਦੇ ਬਾਰੇ ਅੱਸੀ ਹੇਠ ਗੱਲ ਕਰਾਂਗੇ ;
- ਹੋਮੀਓਪੈਥੀ ਇੱਕ ਅਜਿਹੀ ਦਵਾਈ ਹੈ, ਜੋਕਿ ਥਿਊਰੀ ‘ਤੇ ਆਧਾਰਿਤ ਵਿਕਲਪਕ ਦਵਾਈ ਦਾ ਇੱਕ ਰੂਪ ਹੈ, ਜਿਵੇਂ ਕਿ “ਦਵਾਈਆਂ ਦੇ ਵਾਂਗ ਹੀ. ਇੱਥੇ ਤੁਹਾਨੂੰ ਇਹ ਵੀ ਦਸ ਦਈਏ ਕੀ, ਹੋਮਿਓਪੈਥਿਕ ਉਪਚਾਰ ਮੁੱਖ ਤੌਰ ਤੇ ਪੌਦਿਆਂ, ਆਲ੍ਹਣੇ, ਖਣਿਜਾਂ ਜਾਂ ਜਾਨਵਰਾਂ ਦੇ ਉਤਪਾਦਾਂ ਤੋਂ ਪ੍ਰਾਪਤ ਹੁੰਦੇ ਹਨ|
- ਉੱਥੇ ਹੀ ਗੱਲ ਕਰੀਏ ਹੋਮਿਓਪੈਥੀ ਦੀ ਤਾਂ ਇਸਨੂੰ ਦੋ ਸਦੀਆਂ ਪੁਰਾਣੀ ਵਿਕਲਪਕ ਦਵਾਈ ਪ੍ਰਣਾਲੀ ਦੇ ਤੋਰ ਤੇ ਮੰਨਿਆ ਜਾਂਦਾ ਹੈ ਜੋ ਕਿ ਕਿਸੇ ਵਿਅਕਤੀ ਦੇ ਸਰੀਰ ਨੂੰ ਵਿਸ਼ੇਸ਼ ਤੌਰ ‘ਤੇ ਤਿਆਰ ਕੀਤੀਆਂ ਦਵਾਈਆਂ ਨਾਲ ਕੁਦਰਤੀ ਤੌਰ ‘ਤੇ ਸਰੀਰ ਨੂੰ ਠੀਕ ਕਰਨ ਦੀ ਕੋਸ਼ਿਸ਼ ਵੀ ਕਰਦਾ ਹੈ|
- ਹੋਮਿਓਪੈਥੀ ਦੀ ਜੇ ਗੱਲ ਕਰੀਏ ਤਾਂ ਇਸਦੇ ਵਿੱਚ ਸਾਨੂੰ ਹਰ ਤਰਹ ਦੀ ਬਿਮਾਰੀ ਦਾ ਇਲਾਜ਼ ਆਸਾਨੀ ਦੇ ਨਾਲ਼ ਮਿਲ ਜਾਂਦਾ ਹੈ|
ਕੈਂਸਰ ਦੀ ਬਿਮਾਰੀ ਦੇ ਕਾਰਣ ਕੀ ਹਨ ?
- ਪਹਿਲਾ ਕਾਰਣ ਜੈਨੇਟਿਕ ਮਿਊਟੇਸ਼ਨ ਦਾ ਹੈ|
- ਸੂਰਜ/ਰੇਡੀਏਸ਼ਨ ਦੇ ਕਾਰਣ ਨੁਕਸਾਨ ਦੇਹ ਕਿਰਣਾਂ ਦਾ ਸਾਹਮਣਾ ਕਰਨਾ|
- ਖ਼ੁਰਾਕ ਅਤੇ ਸਰੀਰਕ ਗਤੀਵਿਧਿਆਂ ਚ ਫਰਕ ਪੈਣਾ|
- ਵਾਤਾਵਰਨਕ ਕਾਰਕਾਂ ਕਰਕੇ ਵੀ ਕੈਂਸਰ ਦੀ ਬਿਮਾਰੀ ਸਾਮਣੇ ਆ ਸਕਦੀ ਹੈ|
ਕੈਂਸਰ ਦੀ ਬਿਮਾਰੀ ਦੇ ਅਸਲ ਕਾਰਨਾਂ ਨੂੰ ਜਾਨਣ ਤੋਂ ਬਾਅਦ ਤੁਹਾਨੂੰ ਕੈਂਸਰ ਡਾਕਟਰ ਪੰਜਾਬ ਦੇ ਸੰਪਰਕ ਵਿਚ ਜਲਦੀ ਹੀ ਆ ਜਾਣਾ ਚਾਹੀਦਾ ਹੈ|
ਕੈਂਸਰ ਦੀਆਂ ਕਿਹੜੀਆਂ ਬਿਮਾਰੀਆਂ ਦੇ ਵਿੱਚ ਹੋਮਿਓਪੈਥਿਕ ਦਵਾਈਆਂ ਹਨ ਅਸਰਦਾਰ ?
ਹੋਮਿਓਪੈਥਿਕ ਦੇ ਵਿੱਚ ਕੈਂਸਰ ਕੀ ਦਵਾਈ ਹੇਠ ਲਿਖਿਆ ਹਨ;
- ਪਹਿਲਾ, ਪੇਟ ਦੇ ਗੰਢ ਦੀ ਦਵਾਈ|
- ਦੂਸਰਾ, ਮੂੰਹ ਦੇ ਕੈਂਸਰ ਦੀ ਦਵਾਈ|
- ਤੀਸਰਾ, ਗਲੇ ਦੇ ਕੈਂਸਰ ਲਈ ਹੋਮਿਓਪੈਥਿਕ ਦਵਾਈ ਆਦਿ|
ਜੇਕਰ ਤੁਹਾਨੂੰ ਵੀ ਕੈਂਸਰ ਦੀਆਂ ਉਪਰਲੀਆਂ ਬਿਮਾਰੀਆਂ ਨੇ ਆਪਣਾ ਸ਼ਿਕਾਰ ਬਣਾ ਲਿਆ ਹੈ, ਤਾਂ ਤੁਸੀਂ ਕੈਂਸਰ ਹਸਪਤਾਲ ਲੁਧਿਆਣਾ ਵਿੱਚ ਆਪਣਾ ਇਲਾਜ਼ ਕਰਾ ਸਕਦੇ ਹੋ|
ਕੀ ਕੈਂਸਰ ਦੀ ਬਿਮਾਰੀ ਦਾ ਇਲਾਜ਼ ਹੋਮਿਓਪੈਥਿਕ ਵਿੱਚ ਹੈ ?
- ਕੈਂਸਰ ਨਾਲ ਪੀੜਤ ਲੋਕਾਂ ਦੇ ਇਲਾਜ ਦੇ ਵਿੱਚ, ਹੋਮਿਓਪੈਥਿਕ ਡਾਕਟਰ ਹਮੇਸ਼ਾ ਟੀਕਾ-ਮੁਕਤੀ ਨੂੰ ਉਤਸ਼ਾਹਿਤ ਕਰਦੇ ਹਨ, ਦਰਦ ਘਟਾਉਂਦੇ ਹਨ, ਅਤੇ ਊਰਜਾ ਅਤੇ ਸਮੁੱਚੀ ਤੰਦਰੁਸਤੀ ਦੇ ਵਿੱਚ ਸੁਧਾਰ ਵੀ ਕਰਦੇ ਹਨ|
- ਹੋਮਿਓਪੈਥਿਕ ਉਪਚਾਰਾਂ ਨੂੰ ਰਵਾਇਤੀ ਕੈਂਸਰ ਦੇ ਇਲਾਜ ਦੇ ਮਾੜੇ ਪ੍ਰਭਾਵਾਂ ਨੂੰ ਸੰਬੋਧਿਤ ਕਰਨ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ ਕਿ ਮਤਲੀ, ਗਰਮ ਫਲੈਸ਼, ਲਾਗਾਂ ਅਤੇ ਡੂੰਗੇ ਜ਼ਖ਼ਮ|
- ਜਿਹੜੇ ਹੋਮਿਓਪੈਥੀ ਦੇ ਨਾਲ ਕੈਂਸਰ ਦੀ ਦੇਖਭਾਲ ਦੀ ਪੂਰਤੀ ਕਰਨ ਵਿੱਚ ਦਿਲਚਸਪੀ ਰੱਖਦੇ ਹਨ, ਉਹਨਾਂ ਨੂੰ ਸਭ ਤੋਂ ਪਹਿਲਾਂ ਕਿਸੇ ਵੀ ਸੰਭਾਵੀ ਸਿਹਤ ਖਤਰੇ ਬਾਰੇ ਆਪਣੇ ਡਾਕਟਰ ਦੇ ਨਾਲ ਜਰੂਰ ਸੰਪਰਕ ਕਰ ਲੈਣਾ ਚਾਹੀਦਾ ਹੈ|
- ਹੋਮਿਓਪੈਥੀ ਦੀ ਜੇ ਗੱਲ ਕਰੀਏ ਤਾਂ ਕੈਂਸਰ ਦੀ ਬਿਮਾਰੀ ਦਾ ਇਲਾਜ਼ ਤਾਂ ਹੈ ਇਸ ਵਿੱਚ, ਪਰ ਜੇ ਤੁਹਾਡਾ ਕੈਂਸਰ ਲੈਵਲ ਜਾਂਦਾ ਵਧਿਆ ਹੈ, ‘ਤਾਂ ਤੁਹਾਨੂੰ ਹੋਮਿਓਪੈਥੀ ਦੀ ਥਾਂ ਐਲੋਪੈਥੀ’ ਨੂੰ ਆਪਣੇ ਇਲਾਜ਼ ਵਾਸਤੇ ਚੁਣਨਾ ਚਾਹੀਦਾ ਹੈ|
ਇਸ ਤੋਂ ਇਲਾਵਾ ਜਿਵੇਂ ਕਿ ਅਸੀਂ ਗੱਲ ਕੀਤੀ ਕਿ ਜੇਕਰ ਤੁਹਾਡੇ ਕੈਂਸਰ ਦਾ ਲੈਵਲ ਜਾਂਦਾ ਵਧਿਆ ਹੋਇਆ ਹੈ, ਤਾਂ ਤੁਸੀਂ ਆਪਣਾ ਇਲਾਜ਼ ਡਾਕਟਰ ਬਿੰਦ੍ਰਾ ਕੈਂਸਰ ਕਲੀਨਿਕ ਤੋਂ ਵੀ ਕਰਵਾ ਸਕਦੇ ਹੋ. ਕਿਉਕਿ ਸਾਨੂੰ ਸਾਰਿਆਂ ਨੂੰ ਪਤਾ ਹੈ, ਕਿ ਕੈਂਸਰ ਕਿ ਬਿਮਾਰੀ ਕੀਨੀ ਖ਼ਤਰਨਾਕ ਹੈ. ਜੇ ਇਸਦਾ ਸਮਾਂ ਰਹਿੰਦੇ ਇਲਾਜ਼ ਨਾ ਕਰਵਾਇਆ ਗਿਆ ਤਾਂ|
ਸਿੱਟਾ :
ਅੱਜ ਦੇ ਇਸ ਆਰਟੀਕਲ ਨੂੰ ਪੜਨ ਤੋਂ ਬਾਅਦ ਉਮੀਦ ਕਰਦੇ ਆ ਕਿ ਤੁਹਾਨੂੰ ਇਹ ਤਾਂ ਪਤਾ ਚੱਲ ਗਿਆ ਹੋਵੇਗਾ ਕਿ ਸਾਨੂੰ ਕੇਹੇੜੇ ਵੇਲੇ ਹੋਮਿਓਪੈਥਿਕ ਦਵਾਈ ਨੂੰ ਕੈਂਸਰ ਹੀ ਨਹੀਂ ਬਲਕਿ ਸਾਰੀਆਂ ਬਿਮਾਰੀਆਂ ਦੇ ਵਿਚ ਕਦੋ ਵਰਤੋ ਦੇ ਵਿਚ ਲਿਆਣਾ ਚਾਹੀਦਾ ਹੈ|