ਕੈਂਸਰ ਤੋਂ ਨਜਿੱਠਣ ਦੇ ਨਿਯਮਾਂ ਬਾਰੇ ਜਾਣੋ ਡਾਕਟਰ ਬਿੰਦ੍ਰਾ ਦੇ ਜੁਬਾਨੋ ?
ਕੈਂਸਰ ਦੀ ਬਿਮਾਰੀ ਤੋਂ ਬਾਹਰ ਨਿਕਲਣਾ ਤਾਂ ਹਰ ਇਕ ਬੰਦਾ ਚਾਹੁੰਦਾ ਹੈ, ਜੋ ਇਸ ਬਿਮਾਰੀ ਦੇ ਨਾਲ ਪੀੜਤ ਹੈ. ਜਿਸਦੇ ਲਈ ਉਹ ਕਾਫੀ ਪੈਸੇ ਵੀ ਖ਼ਰਚ ਕਰਦੇ ਹਨ, ਪਰ ਉਸਦਾ ਕੋਈ ਵੀ ਹੱਲ ਨਹੀਂ ਨਿੱਕਲਦਾ. ਇਸ ਲਈ ਅੱਜ ਦੇ ਇਸ ਆਰਟੀਕਲ ਵਿੱਚ ਅਸੀਂ ਗੱਲ ਕਰਾਂਗੇ ਕਿ ਕਿਵੇਂ ਅਸੀਂ ਇਸ ਬਿਮਾਰੀ ਤੋਂ ਆਸਾਨੀ ਦੇ ਨਾਲ ਬਾਹਰ ਨਿਕਲ ਸਕਦੇ ਆ ਉਹ ਵੀ ਤਜਰਬੇਕਾਰ ਡਾਕਟਰ ਬਿੰਦ੍ਰਾ ਦੇ ਮੁਤਾਬਿਕ. ਤਾ ਚਲਦੇ ਆ ਤੇ ਸ਼ੁਰੂਆਤ ਕਰਦੇ ਆ ਅੱਜ ਦੇ ਇਸ ਆਰਟੀਕਲ ਦੀ ਕਿ ਉਹ ਕਿਹੜੇ ਨਿਯਮ ਨੇ ਜਿਹਨਾਂ ਨੂੰ ਅਪਣਾ ਕੇ ਅਸੀਂ ਇਸ ਪਰੇਸ਼ਾਨੀ ਤੋਂ ਬਾਹਰ ਨਿਕਲ ਸਕਦੇ ਆ. ਤੇ ਇਸਦੇ ਨਾਲ ਡਾਕਟਰ ਬਿੰਦ੍ਰਾ ਬਾਰੇ ਵੀ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ.
ਡਾਕਟਰ ਬਿੰਦ੍ਰਾ ਕੌਣ ਨੇ ?
ਡਾਕਟਰ ਬਿੰਦ੍ਰਾ ਕੈਂਸਰ ਦੇ ਮਰੀਜ਼ਾਂ ਦੀ ਦੇਖਭਾਲ ਕਰਦੇ ਅਤੇ ਇਹਨਾਂ ਬਾਰੇ ਅੱਸੀ ਸਾਰੀ ਗੱਲ ਹੇਠ ਕਰਾਂਗੇ ;
- ਡਾ. ਬਿੰਦਰਾ ਦੀ ਜੇ ਗੱਲ ਕਰੀਏ ਤਾਂ ਇਹਨਾਂ ਦਾ ਪੂਰਾ ਨਾਮ ‘ਡਾ ਮਨਪ੍ਰੀਤ ਸਿੰਘ ਬਿੰਦਰਾ’ ਹੈ.
- ਇਹਨਾਂ ਦੇ ਸਟੱਡੀ ਬੈਕਗਰਾਉਂਡ ਦੀ ਜੇ ਗੱਲ ਕਰੀਏ ਤਾਂ, ਇਹਨਾਂ ਨੇ ‘ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼’, ਫ਼ਰੀਦਕੋਟ (ਪੰਜਾਬ) ਤੋਂ ਹੋਮਿਓਪੈਥਿਕ ਮੈਡੀਸਨ ਵਿੱਚ ਗ੍ਰੈਜੂਏਸ਼ਨ ਕੀਤੀ.
- ਇਸ ਤੋਂ ਬਾਅਦ ਡਾ: ਬਿੰਦਰਾ ਨੇ ਡਾ: ਸੈਮੂਅਲ ਦੀ ਅਗਵਾਈ ਹੇਠ ਬ੍ਰਿਟਿਸ਼ ਇੰਸਟੀਚਿਊਟ ਆਫ਼ ਹੋਮਿਓਪੈਥੀ, ਲੰਡਨ ਤੋਂ ਹੋਮਿਓਪੈਥਿਕ ਮੈਡੀਸਨ ਵਿੱਚ ਆਪਣੀ ਅਗਲੀ ਪੜਾਈ ਪੂਰੀ ਕੀਤੀ।
- ਡਾ.ਬਿੰਦਰਾ ਨੂੰ ਮੈਕਸ ਹਸਪਤਾਲ, ਨਵੀਂ ਦਿੱਲੀ ਵਿਖੇ ਅਮਰੀਕਨ ਹਾਰਟ ਐਸੋਸੀਏਸ਼ਨ ਦੁਆਰਾ ACLS – ਬਲੂ ਕੋਡ ਪ੍ਰਮਾਣਿਤ ਕੀਤਾ ਗਿਆ ਹੈ। ਹਾਲ ਹੀ ਵਿੱਚ ਇਹਨਾਂ ਨੇ ਹੈਨੀਮੈਨ ਕਾਲਜ ਆਫ਼ ਹੋਮਿਓਪੈਥੀ, ਲੰਡਨ (ਯੂ.ਕੇ.) ਤੋਂ ਹੋਮਿਓਪੈਥੀ ਕੈਂਸਰ ਮੈਡੀਸਨ ਵਿੱਚ ਆਪਣਾ ਕੋਰਸ ਵੀ ਪੂਰਾ ਕੀਤਾ ਹੈ।
- ਇਹਨਾਂ ਨੇ ਬੀਐਚਐਮਏਸ (BHMS), ਡੀਆਈਐਚ (DIH), ਕੈਂਸਰ ਦੀ ਦਵਾਈ ਵਿੱਚ ਵਿਸ਼ੇਸ਼ਤਾ ਕੋਰਸ ਦੇ ਵਿੱਚ ਇਹਨਾਂ ਨੇ ਮਹਾਰਤ ਹਾਸਲ ਕੀਤੀ ਆ.
ਜੇ ਤੁਹਾਨੂੰ ਵੀ ਕੈਂਸਰ ਦੀ ਬਿਮਾਰੀ ਨੇ ਪੀੜਤ ਕੀਤਾ ਹੈ, ਤਾ ਕੈਂਸਰ ਡਾਕਟਰ ਪੰਜਾਬ ਤੋਂ ਜਰੂਰ ਸਲਾਹ ਲਵੋ.
ਬਿੰਦ੍ਰਾ ਕਲੀਨਿਕ ਕਿਹੜੀਆਂ ਹਨ ?
- ਬਿੰਦ੍ਰਾ ਕਲੀਨਿਕ ਡਾ. ਮਨਪ੍ਰੀਤ ਸਿੰਘ ਬਿੰਦ੍ਰਾ ਦੇ ਵਲੋਂ ਬਣਾਏ ਗਏ ਹਨ.
- ਡਾ. ਬਿੰਦਰਾ ਦੀ ਜੇ ਗੱਲ ਕਰੀਏ ਤਾਂ ਇਹਨਾਂ ਦੀ ਸੁਪਰਸਪੈਸ਼ਲਿਟੀ ਕਲੀਨਿਕਾਂ ਦੀ ਇੱਕ ਇਕਾਈ ਹੈ,ਤੇ ਇਸਦੇ ਨਾਲ ਹੀ ਇੱਕ ਪ੍ਰਸਿੱਧ ਹੋਮਿਓਪੈਥੀ ਹੈਲਥਕੇਅਰ ਸਰਵਿਸ ਪ੍ਰੋਵਾਈਡਰ ਗਰੁੱਪ ਵੀ ਹੈ, ਜੋ ਪਿਛਲੇ 11+ ਸਾਲਾਂ ਤੋਂ ਦੁਨੀਆ ਭਰ ਵਿੱਚ 18+ ਤੋਂ ਵੱਧ ਦੇਸ਼ਾਂ ਵਿੱਚ ਸੇਵਾ ਕਰ ਰਿਹਾ ਹੈ ਅਤੇ ਅਸੀਂ ਵਿਸ਼ਵਵਿਆਪੀ ਸਿਹਤ ਸੰਭਾਲ ਡਿਲੀਵਰੀ ਵਿੱਚ ਸ਼ਾਮਲ ਹਾਂ ਜੋ ਉੱਚ ਮਿਆਰਾਂ ਨਾਲ ਮੇਲ ਖਾਂਦਾ ਹੈ।
- ਇਸਦੇ ਨਾਲ ਹੀ ਜਿੱਥੇ ਅਸਰਦਾਰ ਨਤੀਜਿਆਂ ਅਤੇ ਬਿਨਾਂ ਕਿਸੇ ਮਾੜੇ ਪ੍ਰਭਾਵਾਂ ਦੇ ਮਰੀਜ਼ਾਂ ਨੂੰ ਕਿਫਾਇਤੀ ਕੀਮਤ ‘ਤੇ ਦੇਖਭਾਲ ਪ੍ਰਦਾਨ ਕੀਤੀ ਜਾਂਦੀ ਹੈ।
- ਇਸਦੇ ਇਲਾਵਾ ਡਾ. ਬਿੰਦ੍ਰਾ ਦੇ ਵਲੋਂ ਦਿਲ ਦੀ ਦੇਖਭਾਲ, ਗੁਰਦਿਆਂ ਦੀ ਦੇਖਭਾਲ, ਆਮ ਦਵਾਈ ਅਤੇ ਸਲਾਹ-ਮਸ਼ਵਰੇ ਵਰਗੀਆਂ ਹੋਮਿਓਪੈਥਿਕ ਵਿਸ਼ੇਸ਼ ਸੇਵਾਵਾਂ ਦਿੱਤੀਆਂ ਜਾਂਦੀਆਂ ਹਨ. ਅਤੇ ਨਾਲ ਹੀ ਅਸੀਂ ਦੁਨੀਆ ਭਰ ਦੇ ਡਾਕਟਰੀ ਪੇਸ਼ੇਵਰਾਂ ਨੂੰ ਕਲੀਨਿਕਲ ਸਿਖਲਾਈ ਪ੍ਰਦਾਨ ਕਰ ਰਹੇ ਹਾਂ ਅਤੇ 2012 ਤੋਂ ਦੁਨੀਆ ਦੇ ਪਹਿਲੇ ਅਤੇ ਇੱਕੋ ਇੱਕ ਹੋਮਿਓਪੈਥੀ ਸਿਖਲਾਈ ਪ੍ਰਦਾਤਾ ਹੋਣ ਦਾ ਦਾਅਵਾ ਵੀ ਕਰਦੇ ਹਾਂ।
ਡਾਕਟਰ ਬਿੰਦ੍ਰਾ ਨੂੰ ਆਪਣੀ ਫੀਲਡ ਦਾ ਤਜਰਬਾ ਕਿੰਨੇ ਸਾਲਾਂ ਦਾ ਹੈ ?
- ਦਿਲ ਤੇ ਗੁਰਦੇ ਦੇ ਹੋਮਿਓਪੈਥਿਕ ਕੈਂਸਰ ਦਾ ਪੱਕੀ ਤੋਰ ਤੇ ਇਹਨਾਂ ਦੇ ਵਲੋਂ ਇਲਾਜ਼ ਕੀਤਾ ਜਾਂਦਾ ਹੈ. ਤੇ ਇਹਨਾਂ ਟਰੀਟਮੈਂਟ ਨੂੰ ਕਰਣ ਦਾ ਇਹਨਾਂ ਦਾ 11 ਸਾਲਾਂ ਦਾ ਤਜਰਬਾ ਹੈ.
ਜੇ ਤੁਸੀਂ ਤਜਰਬੇ ਦੇ ਹਿਸਾਬ ਨਾਲ ਅਪਣਾ ਇਲਾਜ਼ ਕਰਾਨਾ ਚਾਹੁੰਦੇ ਹੋ ਤਾ ਡਾ. ਬਿੰਦ੍ਰਾ ਕੈਂਸਰ ਹਸਪਤਾਲ ਲੁਧਿਆਣਾ ਤੁਹਾਡੇ ਲਈ ਸਹੀ ਹੋਵੇਗਾ.
ਸਿੱਟਾ :
ਅੱਜ ਦੇ ਆਰਟੀਕਲ ਨੂੰ ਪੜਨ ਤੋਂ ਬਾਅਦ ਆਹੀ ਸਿੱਟਾ ਮਿਲਦਾ ਹੈ, ਜੇ ਤੁਹਾਨੂੰ ਕੈਂਸਰ ਦੀ ਬਿਮਾਰੀ ਦਾ ਪਤਾ ਚੱਲ ਚੁਕਾ ਹੈ ਤਾ ਇਸਨੂੰ ਅਣਦੇਖਾ ਨਾ ਕੀਤਾ ਜਾਵੇ, ਬਲਕਿ ਸਮਯ ਰਹਿੰਦੇ ਡਾ. ਬਿੰਦ੍ਰਾ ਕੈਂਸਰ ਕਲੀਨਿਕ ਆਪਣੇ ਇਲਾਜ਼ ਦੇ ਲਈ ਤੁਸੀਂ ਚੁਣ ਸਕਦੇ ਹੋ, ਕਿਉਕਿ ਇਸ ਕਲੀਨਿਕ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਅਸੀਂ ਦੇ ਹੀ ਚੁੱਕੇ ਆ.